ਆਪਣੀ ਗੱਡੀ ਅਤੇ ਆਪਣੇ ਆਪ ਦਾ ਬਚਾਅ ਕਰਨ ਲਈ ਇੰਸ਼ੋਰੈਂਸ ਖ੍ਰੀਦੋ।
ਡਰਾਈਵਰ ਲਾਇਸੰਸ ਜਾਂ ਆਈਡੈਂਟੀਫਿਕੇਸ਼ਨ ਕਾਰਡ ਲਉ।
ਦਿਨ ਦੇ 24 ਘੰਟੇ, ਹਫਤੇ ਦੇ ਸੱਤੇ ਦਿਨ ਆਪਣੇ ਕਲੇਮ ਦੀ ਰਿਪੋਰਟ ਕਰੋ।
ਪੈਸੇ ਬਚਾਉ ਅਤੇ ਸੜਕ ’ਤੇ ਸੁਰੱਖਿਅਤ ਰਹੋ।