ਇਹ ਜਾਣਕਾਰੀ ਇਨ੍ਹਾਂ ਗੱਲਾਂ ਬਾਰੇ ਸਮਝਣ ਵਿੱਚ ਤੁਹਾਡੀ ਮਦਦ ਕਰੇਗੀ: ਤੁਹਾਡੀ Autoplan ਇੰਸ਼ੋਰੈਂਸ ਅਤੇ ਇਹ ਕਿਵੇਂ ਕੰਮ ਕਰਦੀ ਹੈ, ਜੇ ਤੁਹਾਡਾ ਕੋਈ ਕਲੇਮ ਹੋਵੇ ਤਾਂ ਕੀ ਹੁੰਦਾ ਹੈ ਅਤੇ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਲਈ ਕੁਝ ਸੁਝਾਅ।
ਇਸ ਨਾਲ ਤੁਹਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਤੁਸੀਂ ਆਪਣੀ ਇੰਸ਼ੋਰੈਂਸ ਲਈ ਜਿਹੜੇ ਪੈਸੇ ਅਦਾ ਕਰਦੇ ਹੋ, ਉਨ੍ਹਾਂ ਨੂੰ ਕਿਵੇਂ ਖ਼ਰਚਿਆ ਜਾਂਦਾ ਹੈ।
| ਪੰਜਾਬੀ | English |
| ਐਕਸੀਡੈਂਟ ਹੋਣ ਤੋਂ ਬਾਅਦ ਕੀ ਕਰਨਾ ਹੈ? ਜੇ ਤੁਸੀਂ ਕੋਈ ਕਲੇਮ ਕਰਨਾ ਹੈ ਤਾਂ ਤੁਸੀਂ ਇਹ ਜਾਣ ਸਕਦੇ ਹੋ ਕੀ ICBC ਨੂੰ ਆਪਣੀ ਪਹਿਲੀ ਫ਼ੋਨ ਕਾਲ ਦੌਰਾਨ ਤੁਸੀਂ ਕਿਹੜੀਆਂ ਗੱਲਾਂ ਦੀ ਉਮੀਦ ਰੱਖ ਸਕਦੇ ਹੋ ਅਤੇ ਸਾਨੂੰ ਫ਼ੋਨ ਕਰਨ ਸਮੇਂ ਤੁਹਾਡੇ ਕੋਲ ਕਿਹੜੀ ਜਾਣਕਾਰੀ ਤਿਆਰ ਹੋਣੀ ਚਾਹੀਦੀ ਹੈ। |
ਪੰਜਾਬੀ |
English |
|
| ਮੈਂ ਇੱਕ ਸੂਝਵਾਨ/ਸੁਰੱਖਿਅਤ ਡਰਾਈਵਰ ਕਿਵੇਂ ਬਣ ਸਕਦਾ/ਸਕਦੀ ਹਾਂ? ਮੀਂਹ ਵਾਲੇ ਜਾਂ ਬਰਫ਼ੀਲੇ ਮੌਸਮ ਵਿੱਚ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਸੰਬੰਧੀ ਸੁਝਾਅ |
ਪੰਜਾਬੀ |
English |
|
| ਗ਼ਲਤੀ ਕਿਵੇਂ ਨਿਰਧਾਰਤ ਕੀਤੀ ਜਾਂਦੀ ਹੈ? ਇਹ ਜਾਣੋ ਕਿ ਅਸੀਂ ਕਿਵੇਂ ਨਿਰਧਾਰਤ ਕਰਦੇ ਹਾਂ ਕਿ ਕਲੇਮ ਪਿੱਛੇ ਕਿਸ ਦੀ ਗ਼ਲਤੀ ਹੈ। |
ਪੰਜਾਬੀ |
English |
|
| ਇੰਸ਼ੋਰੈਂਸ 101 ਸਪਸ਼ਟ ਕਰਦਾ ਹੈ ਕਿ ਵੱਖ-ਵੱਖ ਸਥਿਤੀਆਂ ਵਿੱਚ ਤੁਹਾਡੀ ਇੰਸ਼ੋਰੈਂਸ਼ ਦੇ ਵੱਖ-ਵੱਖ ਹਿੱਸੇ ਕਿਵੇਂ ਤੁਹਾਡੀ ਮਦਦ ਕਰਦੇ ਹਨ |
ਪੰਜਾਬੀ |
English |
|
| ਪੈਸਿਆਂ ਦੀ ਬਚਤ ਕਿਵੇਂ ਕਰਨੀ ਹੈ ਆਪਣੀ ਇਸ਼ੋਰੈਂਸ ਦਾ ਖ਼ਰਚਾ ਘਟਾਉਣ ਲਈ ਛੋਟਾਂ ਅਤੇ ਹੋਰ ਤਰੀਕਿਆਂ ਬਾਰੇ ਜਾਣੋ |
ਪੰਜਾਬੀ |
English |
|
| ਬ੍ਰਿਟਿਸ਼ ਕੋਲੰਬੀਆ ਤੋਂ ਬਾਹਤ ਸਫ਼ਰ ਕਰਨਾ ਜੇ ਤੁਸੀਂ ਕੈਨੇਡਾ ਦੇ ਕਿਸੇ ਹੋਰ ਹਿੱਸੇ ਜਾਂ ਅਮਰੀਕਾ ਵਿੱਚ ਆਪਣੀ ਗੱਡੀ ਲੈ ਕੇ ਗਏ ਹੋਵੋ ਅਤੇ ਤੁਸੀਂ ਕੋਈ ਕਲੇਮ ਕਰਨਾ ਹੋਵੇ ਤਾਂ ICBC Autoplan (ਆਈ.ਸੀ.ਬੀ.ਸੀ. ਆਟੋਪਲੈਨ) ਕਿਵੇਂ ਤੁਹਾਡੀ ਮਦਦ ਕਰਦਾ ਹੈ? |
ਪੰਜਾਬੀ |
English |