`ਤੇ ਜੀ ਆਇਆਂ ਨੂੰ। ਅਸੀਂ ਇੱਥੇ:
ਹੇਠਾਂ ਦਿੱਤੇ ਗਏ ਲਿੰਕ ਸਾਡੀਆਂ ਵਸਤੂਆਂ ਅਤੇ ਸੇਵਾਵਾਂ ਬਾਰੇ ਪੰਜਾਬੀ ਵਿੱਚ ਕੁਝ ਜਾਣਕਾਰੀ ਦਿੰਦੇ ਹਨ। ਪੂਰੀ ਜਾਣਕਾਰੀ ਲਈ, ਮਿਹਰਬਾਨੀ ਕਰਕੇ ਸਾਡੇ ਵੈੱਬਸਾਈਟ ਦੇ ਅੰਗਰੇਜ਼ੀ ਦੇ ਸਫਿਆਂ ਨੂੰ ਦੇਖੋ।
ਆਈ ਸੀ ਬੀ ਸੀ ਸੂਬਾਈ ਸਰਕਾਰ ਦੀ ਮਲਕੀਅਤ ਹੈ ਅਤੇ ਇਹ ਬੀ ਸੀ ਦੇ ਸਾਰੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ। ਬੇਸ਼ੱਕ ਅਸੀਂ ਆਪਣੀਆਂ ਸਾਰੀਆਂ ਸੇਵਾਵਾਂ ਅੰਗਰੇਜ਼ੀ ਵਿੱਚ ਨਹੀਂ ਦਿੰਦੇ ਪਰ ਆਪਣੇ ਕਲੇਮ ਬਾਰੇ ਵਿਸਥਾਰ ਵਿੱਚ ਦੱਸਣ ਲਈ ਤੁਹਾਡੀ ਮਦਦ ਕਰਨ ਲਈ ਅਸੀਂ ਅਨੁਵਾਦ ਦੀ ਮੁਫਤ ਸੇਵਾ ਜ਼ਰੂਰ ਪ੍ਰਦਾਨ ਕਰਦੇ ਹਾਂ।
ਕਿਸੇ ਕਲੇਮ ਵਿੱਚ ਸ਼ਾਮਲ ਹੋ ਅਤੇ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ? ਆਪਣੇ ਕਲੇਮ ਬਾਰੇ ਵਿਸਥਾਰ ਵਿੱਚ ਸਮਝਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਅਸੀਂ ਹੁਣ ਫੋਨ ਉੱਤੇ ਅਨੁਵਾਦ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਆਈ ਸੀ ਬੀ ਸੀ ਦੇ ਕਲੇਮ ਵਾਲੇ ਗਾਹਕਾਂ ਲਈ ਇਹ ਸੇਵਾ ਮੁਫਤ ਹੈ ਅਤੇ ਪੰਜਾਬੀ ਅਤੇ 170 ਤੋਂ ਵੱਧ ਹੋਰ ਜ਼ਬਾਨਾਂ ਵਿੱਚ ਮਿਲਦੀ ਹੈ। ਜਾਣਕਾਰੀ ਲਈ ਆਪਣੇ ਅਡਜਸਟਰ ਨੂੰ ਪੁੱਛੋ।
* ਪੀ ਡੀ ਐੱਫ ਦੀਆਂ ਇਹ ਫਾਈਲਾਂ ਦੇਖਣ ਲਈ ਤੁਹਾਨੂੰ ਐਡੋਬੀ ਐਕਰੋਬੈਟ ਰੀਡਰ ਦੀ ਲੋੜ ਹੈ।